tag:blogger.com,1999:blog-6438487275002012793.post6924175042007049707..comments2023-04-17T05:25:50.019-07:00Comments on AMRIK GHAFIL: ਜ਼ਿੰਦਗੀ....AMRIK GHAFILhttp://www.blogger.com/profile/09877797767859815435noreply@blogger.comBlogger1125tag:blogger.com,1999:blog-6438487275002012793.post-60580775962539128632011-09-13T07:23:16.661-07:002011-09-13T07:23:16.661-07:00ਕਦੇ-ਕਦਾਈਂ ਦੋ ਬੋਲ ਉਹਦੇ ਹਵਾਵਾਂ ਦੇ ਸਿਰ ਸਵਾਰ ਹੋ ਕੇ
ਹਾਂ...ਕਦੇ-ਕਦਾਈਂ ਦੋ ਬੋਲ ਉਹਦੇ ਹਵਾਵਾਂ ਦੇ ਸਿਰ ਸਵਾਰ ਹੋ ਕੇ
ਹਾਂ ਮੇਰੇ ਤੀਕਰ ਨੇ ਆਣ ਪੁਜਦੇ ਤੇ ਸ਼ਹਿਦ ਕੰਨਾਂ ਚ ਘੋਲ਼ਦੇ ਨੇ
ਤੇ ਨੈਣ ਮੇਰੇ ਬਿਰਾਗੀ ਹੋ ਕੇ ਉਦ੍ਹੀ ਹੀ ਸੂਰਤ ਨੂੰ ਟੋਲ੍ਹਦੇ ਨੇ
ਮੈਂ ਤਰਸ ਜਾਂਦਾ ਹਾਂ ਬਰਸ ਜਾਂਦਾ ਹਾਂ
ਸਾਉਣ ਰੁਤ ਦੀ ਘਟਾ ਦੇ ਵਾਂਗੂੰ
ਇਹ ਜਿਊਣ ਲੱਗਦੈ ਸਜ਼ਾ ਦੇ ਵਾਂਗੂੰ
ਮਹਾਂਨਗਰ ਦੇ ਵਿਸ਼ਾਲ ਕਾਲੇ ਬੇਦਰਦ ਰਸਤੇ ਨਿਹਾਰਦਾ ਹਾਂ
ਤੇ ਬੇ-ਖ਼ੁਦੀ ਵਿਚ ਬੇ-ਤਹਾਸ਼ਾ ਮੈਂ ਨਾਮ ਉਸਦਾ ਉਚਾਰਦਾ ਹਾਂ
ਤੇ ਜ਼ਿੰਦਗੀ ਨੂੰ ਪੁਕਾਰਦਾ ਹਾਂ...ਤੇ ਜ਼ਿੰਦਗੀ ਨੂੰ ਪੁਕਾਰਦਾ ਹਾਂ।

ਵਾਹ! ਵਾਹ! ਗ਼ਾਫ਼ਿਲ ਸਾਹਿਬ! ਬਹੁਤ ਪਿਆਰੀ ਨਜ਼ਮ...ਮੈਂ ਵੀ ਤੁਹਾਡਾ ਲਿੰਕ ਹੁਣੇ ਵੇਖਿਆ ਹੈ...ਬਹੁਤ ਖ਼ੂਬ! ਬਲੌਗ ਬ੍ਰਹਿਮੰਡ ਵਿਚ 'ਜੀ ਆਇਆਂ ਨੂੰ' ਜੀ...:) ਬਲੌਗ ਦਾ ਲਿੰਕ ਦੋਸਤਾਂ ਅਤੇ ਪਾਠਕਾਂ ਲਈ ਖੋਲ੍ਹ ਕੇ ਤੁਸੀਂ ਬਹੁਤ ਹੀ ਚੰਗਾ ਕੀਤਾ ਹੈ....ਇਸ ਉੱਦਮ ਦਿਲੀ ਮੁਬਾਰਕਬਾਦ...ਅਦਬ ਸਹਿਤ...ਤਨਦੀਪਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com